Category: ਖੇਡ ਜਗਤ

IPL 2026: ਡਿਫੈਂਡਿੰਗ ਚੈਂਪੀਅਨ RCB ਦਾ ਇਤਿਹਾਸਕ ਧਮਾਕਾ, ਹੈਦਰਾਬਾਦ ਨੂੰ ਹਰਾ ਕੇ ਰਚਿਆ IPL ਇਤਿਹਾਸ ਦਾ ਸਭ ਤੋਂ ਤੇਜ਼ ਰਨ ਚੇਜ਼ ਦਾ ਰਿਕਾਰਡ

ਬੈਂਗਲੁਰੂ, 29 ਮਾਰਚ 2026, ਪੰਜਾਬ ਲਾਈਵ ਅੱਪਡੇਟ: ਇੰਡੀਅਨ ਪ੍ਰੀਮੀਅਰ ਲੀਗ (IPL) ਦੇ 19ਵੇਂ ਸੀਜ਼ਨ ਦਾ ਆਗਾਜ਼ ਉਸੇ ਅੰਦਾਜ਼ ਵਿੱਚ ਹੋਇਆ ਹੈ, ਜਿਸ ਦੀ ਉਮੀਦ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੈਂਗਲੁਰੂ (RCB)…