Share this post: Share on X (Twitter) Share on Facebook Share on WhatsApp ਚੰਡੀਗੜ੍ਹ: ਪੰਜਾਬ ਵਿੱਚ ਕਣਕ ਦੀ ਸਰਕਾਰੀ ਖ਼ਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ। ਸਰਕਾਰ ਨੇ 1897 ਖ਼ਰੀਦ ਕੇਂਦਰ ਸਥਾਪਿਤ ਕੀਤੇ ਹਨ ਅਤੇ ਅਪ੍ਰੈਲ ਲਈ 30,973 ਕਰੋੜ ਦੀ ਸੀਸੀਐਲ ਰਾਸ਼ੀ ਜਾਰੀ ਹੋ ਗਈ ਹੈ। ਹਾਲਾਂਕਿ, ਭੰਡਾਰਨ ਦੀ ਭਾਰੀ ਕਿੱਲਤ ਕਾਰਨ ਸੂਬਾ ਸਰਕਾਰ ਨੇ ਕੇਂਦਰ ਨੂੰ ਮੰਡੀਆਂ ‘ਚੋਂ ਸਿੱਧੀ ਚੁਕਾਈ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਕਾਨੂੰਨ ਵਿਵਸਥਾ ਨਾ ਵਿਗੜੇ। Post navigation ਦਿਲਜੀਤ ਦੋਸਾਂਝ ਦੀ ‘ਜੋੜੀ’ ਦਾ ਫਿਰ ਚੱਲੇਗਾ ਜਾਦੂ? ਨਵੀਂ ਫ਼ਿਲਮ ਦੇ ਟ੍ਰੇਲਰ ਦੀਆਂ ਚਰਚਾਵਾਂ ਤੇਜ਼; ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਰਾਜ ਸਭਾ ‘ਚ ਰਾਘਵ ਚੱਢਾ ਦੀ ਛੁੱਟੀ: ‘ਆਪ’ ਨੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਇਆ; ਅਸ਼ੋਕ ਮਿੱਤਲ ਹੋਣਗੇ ਨਵੇਂ ਡਿਪਟੀ ਲੀਡਰ